RMB Television
RMB Television
  • Видео 9 873
  • Просмотров 306 695 294
ਅਕਾਲੀ ਦਲ ਨੂੰ ਮਿਲੂ ਨਵਾਂ ਪ੍ਰਧਾਨ? ਬਾਗੀ ਧੜੇ ਨੇ ਲੱਭ ਲਿਆ ਲੀਡਰ? ਨਵਾਂ ਐਲਾਨ ਬਦਲੂ ਸਾਰੀ ਗੇਮ? Sukhbir Badal
#RMBTelevision #BakhtaurDhillon #ShiromaniAkaliDal
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
RUclips:
ruclips.net/channel/UC7Bx5NP8vwTJMOfp5s4bmiQFacebook-
Facebook:
rmbtelevisionInsatgram-
Instagram:
rmbtelevision
Twitter:
RmbTelevision
Просмотров: 4 095

Видео

ਜ਼ਿੰਮ ਟ੍ਰੇਨਰ ਦੇ ਇਸ਼ਕ ਚ ਪੈ ਗਈ 2 ਜਵਾਕਾਂ ਦੀ ਮਾਂ ਆਪਣੇ ਘਰਵਾਲੇ ਨੂੰ ਮਰਵਾਉਣ ਲਈ ਖਰਚੇ ਲੱਖਾਂ ਰੁਪਏ
Просмотров 3,5 тыс.17 часов назад
#RMBTelevision ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ। Other social links RUclips: ruclips.net/channel/UC7Bx5NP8vwTJMOfp5s4bmiQFacebook- Facebook: rmbtelevisionInsatgram- Instagram: rmbtelevision Twitter: RmbTelevision
ਕਿਸਾਨ ਆਗੂ ਰਲਿਆ ਭਾਜਪਾ ਚ? ਕਿਸਾਨ ਜਥੇਬੰਦੀ ਹੋ ਗਈ ਦੋ ਫਾੜ "ਸਾਡੇ ਚ ਕੁਝ ਗ਼ੱਦਾਰ ਸੀ BJP ਦੇ ਪਿੱਠੂ"
Просмотров 29 тыс.3 часа назад
#RMBTelevision #FarmersProtest #BJPPunjab ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ। Other social links RUclips: ruclips.net/channel/UC7Bx5NP8vwTJMOfp5s4bmiQFacebook- Facebook: rmbtelevisionInsatgram- Instagram: rmbtelevision Twitter: RmbTelevision
ਸਹੁਰੇ ਘਰ ਵਾਲਿਆਂ ਨੇ ਮਾ ਰ ਦਿੱਤੀ ਨੂੰਹ ਕੁੜੀ ਦੇ ਪਰਿਵਾਰ ਵਾਲੀਆਂ ਨੇ ਘੇਰ ਲਿਆ ਥਾਣਾ Punjab News
Просмотров 8 тыс.3 часа назад
#RMBTelevision #PunjabNews #LatestNews ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ। Other social links RUclips: ruclips.net/channel/UC7Bx5NP8vwTJMOfp5s4bmiQFacebook- Facebook: rmbtelevisionInsatgram- Instagram: rmbtelevision Twitter: RmbTelevision
ਮੀਂਹ ਦਾ ਪਾਣੀ ਸੰਭਾਲਦਾ ਆਹ ਕਿਸਾਨ ਘਰ ਵਿੱਚ ਹੀ ਲਾਇਆ ਐਸਾ ਜੁਗਾੜ ਜੇਕਰ ਹਰ ਕੋਈ ਵਰਤੇ ਆਹ ਤਰਕੀਬ Water Recharge
Просмотров 8 тыс.6 часов назад
#RMBTelevision #Waterrecharge #punjab ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ। Other social links RUclips: ruclips.net/channel/UC7Bx5NP8vwTJMOfp5s4bmiQFacebook- Facebook: rmbtelevisionInsatgram- Instagram: rmbtelevision Twitter: RmbTelevision
Lakha Sidhana ਦੀ ਧਮਕੀ ਤੋਂ ਬਾਅਦ Maninder Sidhu ਆਇਆ ਕੈਮਰੇ ਅੱਗੇ | ਅਸੀਂ ਕਿਸੇ ਅੱਗੇ ਨਹੀਂ ਝੁਕਦੇ।
Просмотров 126 тыс.6 часов назад
#RMBTelevision #lakhasidhana #manindersidhu ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ। Other social links RUclips: ruclips.net/channel/UC7Bx5NP8vwTJMOfp5s4bmiQFacebook- Facebook: rmbtelevisionInsatgram- Instagram: rmbtelevision Twitter: RmbTelevision
Lakha Sidhana ਖਿਲਾਫ ਸੜਕਾਂ ਤੇ ਉਤਰੇ ਲੋਕ | ਫੂਕਿਆ ਲੱਖੇ ਦਾ ਪੁਤਲਾ ਕਹਿੰਦੇ ਸਾਹਮਣੇ ਆ ਕੇ ਧਮਕੀ ਦੇਵੇ ਲੱਖਾ
Просмотров 28 тыс.6 часов назад
#RMBTelevision #lakhasidhana #lokawaztv #punjabnews ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ। Other social links RUclips: ruclips.net/channel/UC7Bx5NP8vwTJMOfp5s4bmiQFacebook- Facebook: rmbtelevisionInsatgram- Instagram: rmbtelevision Twitter: RmbTelevision
100 ਸਾਲ ਤੋਂ ਵੀ ਵੱਧ ਪੁਰਾਣਾ ਖਜ਼ਾਨਾ ਅਰਬਾਂ ਰੁਪਏ ਚ ਵੀ ਨਹੀਂ ਮਿਲਣਾ ਇਹ ਖਜ਼ਾਨਾ Punjabi Virsa
Просмотров 8598 часов назад
#RMBTelevision #PunjabiVirsa #CollectionOldThings ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ। Other social links RUclips: ruclips.net/channel/UC7Bx5NP8vwTJMOfp5s4bmiQFacebook- Facebook: rmbtelevisionInsatgram- Instagram: rmbtelevision Twitter: RmbTelevision
ਪਿੰਡ ਦੇ ਪਾਰਕ ਚ ਸੜ ਗਿਆ 200 ਫਲਾਂ ਵਾਲਾ ਬੂਟਾ NRI ਦੀ 10 ਸਾਲਾਂ ਦੀ ਮੇਹਨਤ ਤੇ ਕਿਸੇ ਸ਼ਰਾਰਤੀ ਨੇ ਫੇਰ ਦਿੱਤਾ ਪਾਣੀ
Просмотров 4,5 тыс.8 часов назад
#RMBTelevision #PunjabNews #LatestNews ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ। Other social links RUclips: ruclips.net/channel/UC7Bx5NP8vwTJMOfp5s4bmiQFacebook- Facebook: rmbtelevisionInsatgram- Instagram: rmbtelevision Twitter: RmbTelevision
ਅਰਬਪਤੀ ਪਰਿਵਾਰ ਤੇ ਨੌਕਰਾਂ ਨੇ ਹੀ ਕਰਤਾ ਕੇਸ ਫਿਰ ਮਿੰਟਾਂ ਚ ਕਿਵੇਂ ਬਦਲੇ ਨੌਕਰ? Hindhuja Family
Просмотров 9908 часов назад
#RMBTelevision #HindhujaFamily #IndiaBornRichestFamily ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ। Other social links RUclips: ruclips.net/channel/UC7Bx5NP8vwTJMOfp5s4bmiQFacebook- Facebook: rmbtelevisionInsatgram- Instagram: rmbtelevision Twitter: RmbTelevision
ਹਰਿਮੰਦਰ ਸਹਿਬ ਚ ਯੋਗਾ ਕਰਨ ਵਾਲੀ ਕੁੜੀ ਨੇ ਖੇਡਿਆ ਨਵਾਂ ਪੱਤਾ? ਗੁਜਰਾਤ ਤੋਂ ਕਿਸਨੇ ਭੇਜਿਆ?
Просмотров 53 тыс.8 часов назад
#RMBTelevision #GallPteDe #YogaInGoldenTemple ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ। Other social links RUclips: ruclips.net/channel/UC7Bx5NP8vwTJMOfp5s4bmiQFacebook- Facebook: rmbtelevisionInsatgram- Instagram: rmbtelevision Twitter: RmbTelevision
ਕੀ Bhagwant Mann ਦਾ ਝੂਠਾ ਦਾਅਵਾ? ਪੰਜਾਬ ਦਾ ਕੋਈ ਕੱਚਾ ਮੁਲਾਜ਼ਮ ਨਹੀਂ ਹੋਇਆ ਪੱਕਾ?
Просмотров 2,2 тыс.8 часов назад
#RMBTelevision #BhagwantMann #AamAadmiPartyPunjab ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ। Other social links RUclips: ruclips.net/channel/UC7Bx5NP8vwTJMOfp5s4bmiQFacebook- Facebook: rmbtelevisionInsatgram- Instagram: rmbtelevision Twitter: RmbTelevision
ਸੁਲਤਾਨ ਨੂੰ ਜੱਫਾ ਲਾਇਆ ਸੀ ਮੈਂ ਤਾਂ ਲੋਕਾਂ ਨੇ ਚੀਕਾਂ ਬਹੁਤ ਮਾਰੀਆਂ ਸੀ Lakha Kot Karor Interview
Просмотров 11 тыс.10 часов назад
ਸੁਲਤਾਨ ਨੂੰ ਜੱਫਾ ਲਾਇਆ ਸੀ ਮੈਂ ਤਾਂ ਲੋਕਾਂ ਨੇ ਚੀਕਾਂ ਬਹੁਤ ਮਾਰੀਆਂ ਸੀ Lakha Kot Karor Interview
Lakha Sidhana ਖਿਲਾਫ 2 ਪਿੰਡ ਹੋ ਗਏ ਇਕੱਠੇ ਲੱਖੇ ਨੇ ਜਿਹੜੇ ਕਿਸਾਨ ਤੇ ਲਾਏ ਸੀ ਦਰਖੱਤ ਪੱਟਣ ਦੇ ਇਲਜ਼ਾਮ
Просмотров 115 тыс.10 часов назад
Lakha Sidhana ਖਿਲਾਫ 2 ਪਿੰਡ ਹੋ ਗਏ ਇਕੱਠੇ ਲੱਖੇ ਨੇ ਜਿਹੜੇ ਕਿਸਾਨ ਤੇ ਲਾਏ ਸੀ ਦਰਖੱਤ ਪੱਟਣ ਦੇ ਇਲਜ਼ਾਮ
ਜੱਟ ਦੇ ਪੁੱਤ ਨੇ ਲਾ ਲਈ ਰੇਹੜੀ ਰਿਸ਼ਤੇਦਾਰ ਸਾਨੂੰ ਟਿੱਚਰਾਂ ਕਰਦੇ ਸੀ ਕਹਿੰਦੇ ਆਹ ਕਿਹੜਾ ਕੰਮ ਤੋਰਿਆ
Просмотров 7 тыс.13 часов назад
ਜੱਟ ਦੇ ਪੁੱਤ ਨੇ ਲਾ ਲਈ ਰੇਹੜੀ ਰਿਸ਼ਤੇਦਾਰ ਸਾਨੂੰ ਟਿੱਚਰਾਂ ਕਰਦੇ ਸੀ ਕਹਿੰਦੇ ਆਹ ਕਿਹੜਾ ਕੰਮ ਤੋਰਿਆ
ਹੀਰੋ ਦੀ ਪ੍ਰੇਮਿਕਾ ਨੂੰ ਫੈਨ ਬੋਲਿਆ ਕੁਝ ਐਸਾ ਕਿ ਫਿਲਮੀ ਹੀਰੋ ਵੀ ਨਾਂ ਸਹਾਰ ਸਕਿਆ ਤਾਂ.. Darshan Thoogudeepa
Просмотров 1,2 тыс.13 часов назад
ਹੀਰੋ ਦੀ ਪ੍ਰੇਮਿਕਾ ਨੂੰ ਫੈਨ ਬੋਲਿਆ ਕੁਝ ਐਸਾ ਕਿ ਫਿਲਮੀ ਹੀਰੋ ਵੀ ਨਾਂ ਸਹਾਰ ਸਕਿਆ ਤਾਂ.. Darshan Thoogudeepa
800 ਏਕੜ ਜ਼ਮੀਨ ਤਰਸ ਰਹੀ ਪਾਣੀ ਨੂੰ ਕਿਸਾਨ ਕਹਿੰਦੇ ਸਰਕਾਰ ਦੇ ਹਾੜੇ ਕੱਢ ਲਏ ਪਰ ਕਿਸੇ ਨੇ ਨਹੀਂ ਸੁਣੀ ਸਾਡੀ
Просмотров 14 тыс.15 часов назад
800 ਏਕੜ ਜ਼ਮੀਨ ਤਰਸ ਰਹੀ ਪਾਣੀ ਨੂੰ ਕਿਸਾਨ ਕਹਿੰਦੇ ਸਰਕਾਰ ਦੇ ਹਾੜੇ ਕੱਢ ਲਏ ਪਰ ਕਿਸੇ ਨੇ ਨਹੀਂ ਸੁਣੀ ਸਾਡੀ
Vishavdeep Fazilka ਜੇਲ ਤੋਂ ਬਾਹਰ ਆ ਫਿਰ ਗਰਜਿਆ ਨਾਲ ਨਾ ਖੜਨ ਵਾਲਿਆਂ ਨੂੰ ਪਾਈਆਂ ਲਾਹਨਤਾਂ
Просмотров 66 тыс.15 часов назад
Vishavdeep Fazilka ਜੇਲ ਤੋਂ ਬਾਹਰ ਆ ਫਿਰ ਗਰਜਿਆ ਨਾਲ ਨਾ ਖੜਨ ਵਾਲਿਆਂ ਨੂੰ ਪਾਈਆਂ ਲਾਹਨਤਾਂ
"ਮੁੱਖ ਮੰਤਰੀ ਤਾਂ ਪੁਲੀਸ ਨਾਲ ਕਿੜ ਕੱਢ ਰਿਹਾ ਜੇ MLA ਭ੍ਰਿਸ਼ਟਾਚਾਰ ਕਰਦਾ ਫੜਿਆ ਗਿਆ ਤਾਂ ਕਿ ਭਗਵੰਤ ਮਾਨ ਅਸਤੀਫਾ ਦੇਊ"
Просмотров 15 тыс.18 часов назад
"ਮੁੱ ਮੰਤਰੀ ਤਾਂ ਪੁਲੀਸ ਨਾਲ ਕਿੜ ਕੱਢ ਰਿਹਾ ਜੇ MLA ਭ੍ਰਿਸ਼ਟਾਚਾਰ ਕਰਦਾ ਫੜਿਆ ਗਿਆ ਤਾਂ ਕਿ ਭਗਵੰਤ ਮਾਨ ਅਸਤੀਫਾ ਦੇਊ"
ਨਵੀਂ ਸਰਕਾਰ ਦੇ ਮੰਤਰੀਆਂ ਦਾ ਕੱਚਾ ਚਿੱਠਾ 28 ਮੰਤਰੀਆਂ ਤੇ ਅਪਰਾਧਿਕ ਕੇਸ ਦਰਜ।ਕਰੋੜਾਂ ਚ ਖੇਡਦੇ ਨੇ 70 ਮੰਤਰੀ।
Просмотров 1,2 тыс.18 часов назад
ਨਵੀਂ ਸਰਕਾਰ ਦੇ ਮੰਤਰੀਆਂ ਦਾ ਕੱਚਾ ਚਿੱਠਾ 28 ਮੰਤਰੀਆਂ ਤੇ ਅਪਰਾਧਿਕ ਕੇਸ ਦਰਜ।ਕਰੋੜਾਂ ਚ ਖੇਡਦੇ ਨੇ 70 ਮੰਤਰੀ।
ਘਰਵਾਲੀਆਂ ਐਸੀਆਂ ਵੀ ਹੁੰਦੀਆਂ? ਵਿਆਹ ਕਰਵਾ ਕੇ ਕਿੰਝ ਬਦਲੇ ਰੰਗ? ਨੌਕਰੀ ਲੈ ਕੇ ਫਿਰ ਦਿਖਾਇਆ ਆਪਣਾ ਅਸੀਂ ਰੂਪ
Просмотров 1,5 тыс.18 часов назад
ਘਰਵਾਲੀਆਂ ਐਸੀਆਂ ਵੀ ਹੁੰਦੀਆਂ? ਵਿਆਹ ਕਰਵਾ ਕੇ ਕਿੰਝ ਬਦਲੇ ਰੰਗ? ਨੌਕਰੀ ਲੈ ਕੇ ਫਿਰ ਦਿਖਾਇਆ ਆਪਣਾ ਅਸੀਂ ਰੂਪ
Amritpal Singh ਜੇਲ੍ਹ ਤੋਂ ਬਾਹਰ ਨਹੀਂ ਆਉਣਗੇ? ਅੰਮ੍ਰਿਤਪਾਲ ਦੇ ਵਕੀਲ ਦਾ ਵੱਡਾ ਖੁਲਾਸਾ? ਸਰਕਾਰ ਬਣੀ ਵੱਡਾ ਅੜਿੱਕਾ
Просмотров 118 тыс.18 часов назад
Amritpal Singh ਜੇਲ੍ਹ ਤੋਂ ਬਾਹਰ ਨਹੀਂ ਆਉਣਗੇ? ਅੰਮ੍ਰਿਤਪਾਲ ਦੇ ਵਕੀਲ ਦਾ ਵੱਡਾ ਖੁਲਾਸਾ? ਸਰਕਾਰ ਬਣੀ ਵੱਡਾ ਅੜਿੱਕਾ
ਮਾਨ ਸਰਕਾਰ ਤੋਂ ਅੱਕੇ ਸਰਕਾਰੀ ਮੁਲਾਜ਼ਮ? ਮੁਲਾਜ਼ਮਾਂ ਨੂੰ ਹਰ ਸਾਲ ਕਰੋੜਾਂ ਦਾ ਘਾਟਾ? Govt Jobs Punjab
Просмотров 31 тыс.20 часов назад
ਮਾਨ ਸਰਕਾਰ ਤੋਂ ਅੱਕੇ ਸਰਕਾਰੀ ਮੁਲਾਜ਼ਮ? ਮੁਲਾਜ਼ਮਾਂ ਨੂੰ ਹਰ ਸਾਲ ਕਰੋੜਾਂ ਦਾ ਘਾਟਾ? Govt Jobs Punjab
ਭਗਵੰਤ ਮਾਨ ਨੇ ਧੂਰੀ ਚ ਤਾਂ ਮੂੰਹ ਨੀਂ ਦਿਖਾਇਆ ਜਲੰਧਰ ਜਾ ਕੇ ਲੋਕਾਂ ਨੂੰ ਕੀ ਦਿਖਾਉਣਗੇ ਪਟਵਾਰੀ ਦਾ CM ਮਾਨ
Просмотров 13 тыс.20 часов назад
ਭਗਵੰਤ ਮਾਨ ਨੇ ਧੂਰੀ ਚ ਤਾਂ ਮੂੰਹ ਨੀਂ ਦਿਖਾਇਆ ਜਲੰਧਰ ਜਾ ਕੇ ਲੋਕਾਂ ਨੂੰ ਕੀ ਦਿਖਾਉਣਗੇ ਪਟਵਾਰੀ ਦਾ CM ਮਾਨ
Canada ਨੇ ਖੋਲ੍ਹੇ ਦਰਵਾਜ਼ੇ ਵੀਜ਼ਾ ਲਵੋ ਸਿਰਫ 25 ਹਜ਼ਾਰ ਰੁਪਏ ਚ Tourist ਤੇ visitor ਵੀਜ਼ੇ ਵਾਲਿਆਂ ਲਈ ਮੌਕਾ
Просмотров 4,6 тыс.20 часов назад
Canada ਨੇ ਖੋਲ੍ਹੇ ਦਰਵਾਜ਼ੇ ਵੀਜ਼ਾ ਲਵੋ ਸਿਰਫ 25 ਹਜ਼ਾਰ ਰੁਪਏ ਚ Tourist ਤੇ visitor ਵੀਜ਼ੇ ਵਾਲਿਆਂ ਲਈ ਮੌਕਾ
ਪਾਣੀ ਦੀ ਬੂੰਦ ਨੂੰ ਵੀ ਤਰਸੇ ਆਹ ਕਿਸਾਨ ਕਹਿੰਦੇ ਸਾਰਾ ਪਿੰਡ ਭੁੱਖਾ ਮਰੂ ਸਾਡਾ ਅਸੀਂ ਝਾੜੂ ਦੇ ਵਰਕਰ ਆਂ
Просмотров 10 тыс.20 часов назад
ਪਾਣੀ ਦੀ ਬੂੰਦ ਨੂੰ ਵੀ ਤਰਸੇ ਆਹ ਕਿਸਾਨ ਕਹਿੰਦੇ ਸਾਰਾ ਪਿੰਡ ਭੁੱਖਾ ਮਰੂ ਸਾਡਾ ਅਸੀਂ ਝਾੜੂ ਦੇ ਵਰਕਰ ਆਂ
ਮਾਨ ਸਰਕਾਰ ਨੂੰ ਹਾਰ ਤੋਂ ਬਾਅਦ ਯਾਦ ਆਇਆ ਨਸ਼ਾ ਤੇ ਰਿਸ਼ਵਤਖੋਰੀ? ਪੁਲੀਸ ਮੁਲਾਜ਼ਮਾਂ ਤੇ ਕਿਓਂ ਕਸਿਆ ਸ਼ਿਕੰਜਾ?
Просмотров 78320 часов назад
ਮਾਨ ਸਰਕਾਰ ਨੂੰ ਹਾਰ ਤੋਂ ਬਾਅਦ ਯਾਦ ਆਇਆ ਨਸ਼ਾ ਤੇ ਰਿਸ਼ਵਤਖੋਰੀ? ਪੁਲੀਸ ਮੁਲਾਜ਼ਮਾਂ ਤੇ ਕਿਓਂ ਕਸਿਆ ਸ਼ਿਕੰਜਾ?
Bhagwant Mann ਤਾਂ ਕਮੇਡੀ ਕਰਕੇ ਖੇਤਾਂ ਚ ਪਾਣੀ ਪਹੁੰਚਾਉਣ ਤੇ ਲੱਗਿਆ ਹੋਇਆ Manjeet Dhaner ਠੋਕ ਗਿਆ ਮੰਜੀ
Просмотров 1,6 тыс.22 часа назад
Bhagwant Mann ਤਾਂ ਕਮੇਡੀ ਕਰਕੇ ਖੇਤਾਂ ਚ ਪਾਣੀ ਪਹੁੰਚਾਉਣ ਤੇ ਲੱਗਿਆ ਹੋਇਆ Manjeet Dhaner ਠੋਕ ਗਿਆ ਮੰਜੀ
ਮੁੱਖ ਮੰਤਰੀ ਤਾਂ ਮਹਿਲਾਂ ਵਾਲਿਆਂ ਨਾਲੋਂ ਵੀ ਟੱਪ ਗਿਆ। ਸਸਪੈਂਡ ਪਟਵਾਰੀ ਕਰ ਗਿਆ ਵੱਡੇ ਖੁਲਾਸੇ
Просмотров 9 тыс.22 часа назад
ਮੁੱ ਮੰਤਰੀ ਤਾਂ ਮਹਿਲਾਂ ਵਾਲਿਆਂ ਨਾਲੋਂ ਵੀ ਟੱਪ ਗਿਆ। ਸਸਪੈਂਡ ਪਟਵਾਰੀ ਕਰ ਗਿਆ ਵੱਡੇ ਖੁਲਾਸੇ
ਝਾੜੂ ਨੇ ਖੇਡਿਆ ਭਾਜਪਾ ਵਾਲਾ ਪੱਤਾ? Jalandhar ਚ ਹੁਣ ਫਸਣਗੇ ਪੇਚੇ? Charanjeet Channi ਫਿਰ ਪਾਊ ਗੇਮ?
Просмотров 11 тыс.22 часа назад
ਝਾੜੂ ਨੇ ਖੇਡਿਆ ਭਾਜਪਾ ਵਾਲਾ ਪੱਤਾ? Jalandhar ਚ ਹੁਣ ਫਸਣਗੇ ਪੇਚੇ? Charanjeet Channi ਫਿਰ ਪਾਊ ਗੇਮ?

Комментарии

  • @inaayapathshala3312
    @inaayapathshala3312 Час назад

    Purani news chalai janda

  • @jujharsingh6560
    @jujharsingh6560 Час назад

    ਪਹਿਲੀ ਗੱਲ ਪੱਤਰਕਾਰ ਨੂੰ ਸਵਾਲ ਹੀ ਨਹੀਂ ਆਉਂਦੇ

  • @dr.manjitsingh755
    @dr.manjitsingh755 Час назад

    ਇਹ ਨਵਾਂ ਅਕਾਲੀ ਦਲ ਨਹੀਂ ਇਹ ਤਾਂ ਸਾਰੇ ਹਰੇ ਹੋਏ ਨਕਾਰੇ ਹੋਏ ਚੱਲੇ ਹੋਏ ਕਾਰਤੂਸ ਦਾ ਨਵਾਂ ਅਕਾਲੀ ਦਲ ਬਣ ਕੇ ਰਹਿ ਜਾਏਗਾ

  • @inaayapathshala3312
    @inaayapathshala3312 Час назад

    Pleese ni hundi police hundi a

  • @GurfatehXZAP
    @GurfatehXZAP Час назад

    ਚਾਹੇ ਸੁਖਬੀਰ ਬਾਦਲ ਨੂੰ ਬਦਲ ਦਿਓ,ਪਰ ਕਾਲ਼ੀ ਦਾਲ਼ ਹੁਣ ਪੰਜਾਬੀਆਂ ਦੇ ਹਜ਼ਮ ਨਹੀਂ ਆਉਂਣੀ,ਏਹ ਪੰਥ ਦੇ ਗੱਦਾਰ ਜਿਨ੍ਹਾਂ ਮਰਜ਼ੀ ਪੱਬਾਂ ਭਾਰ ਹੋ ਜਾਣ।

  • @user-is1mc9ql8d
    @user-is1mc9ql8d Час назад

    Bhayi amritpaal singh Khalsa ji jindabaad

  • @jujharsingh6560
    @jujharsingh6560 Час назад

    ਬੰਦਾ ਕਹਿੰਦਾ ਇੱਕ ਦਿਨ ਬਿਜਲੀ ਨਹੀਂ ਆਈ ਅਸੀਂ ਵਾਤਾਵਰਨ ਤੋਂ ਕੀ ਲੈਣਾ ਜਦੋਂ ਬਿਜਲੀ ਨਹੀਂ ਹੁੰਦੀ ਉਦੋਂ ਰੂੱਖ ਦੀ ਛਾਂ ਤੇ ਆਕਸੀਜਨ ਕੰਮ ਆਉਂਦੀਆਂ

  • @Chamkaur-ow2uf
    @Chamkaur-ow2uf Час назад

    Dasi bai je jwa karda hoya

  • @user-vc7rr2ku9q
    @user-vc7rr2ku9q Час назад

    BADALA NE PUNJAB. SIKH SIKHI JAWANI UJAR TA. BADAL GOLK CHOR NU. THOKO

  • @RavinderSingh-oj1bn
    @RavinderSingh-oj1bn Час назад

    ਲੱਖਾ ਤੇ ਮਨਿੰਦਰ ਦੋਵੇਂ ਵਧੀਆ ਇਨਸਾਨ ਹਨ ਇਨਾ ਵਿੱਚ ਜਰੂਰ ਗਲਤਫਹਿਮੀ ਹੋਈ ਹੈ ਜਾਂ ਫੇਰ ਚਮਚਿਆਂ ਦੁਆਰਾ ਇੱਧਰ ਉੱਧਰ ਲੂਤੀ ਲਾਈ ਗਈ ਹੈ ਦੋਵਾਂ ਨੂੰ ਇੱਕ ਦੂਜੇ ਨਾਲ ਸਿੱਧੀ ਗੱਲ ਕਰਨੀ ਚਾਹੀਦੀ ਹੈ ਤਾਂ ਇਸ ਪਾਣੀ ਚੋਂ ਮੱਖਣ ਨੀ ਨਿਕਲਣਾ,ਜੇ ਅਪਣੇ ਚੰਗੇ ਬੰਦੇ ਆਪਸ ਵਿੱਚ ਉਲਝੀ ਗਏ ਤਾਂ ਸਰਕਾਰਾਂ ਦਾ ਫਾਇਦਾ ਹੋਵੇਗਾ ਜੋ ਪੰਜਾਬ ਨੂੰ ਗਰਕ ਕਰਨ ਦੀਆਂ ਸਕੀਮਾਂ ਘੜ ਰਹੀਆਂ ਹਨ ਸੋ ਵੀਰੇ ਤੁਹਾਨੂੰ ਗੱਲ ਸਪਸ਼ਟ ਕਰਨੀ ਚਾਹੀਦੀ ਹੈ ਇਸ ਤੋਂ ਪਹਿਲਾਂ ਕਿ ਲੋਅ ਭਾਂਬੜ ਬਣਕੇ ਅਪਣਾ ਨੁਕਸਾਨ ਕਰ ਦੇਵੇ, ਵਿਰੋਧੀ ਸੁਆਦ ਲੈ ਰਹੇ ਹਨ ਨਾ ਤਮਾਸ਼ਾ ਵਿਖਾਓ ਯਾਰ

  • @user-kf9nr2mb7e
    @user-kf9nr2mb7e Час назад

    ਵੈਰੀਜੂਦਵੀਚਾਰ he

  • @BantSingh-sl5pe
    @BantSingh-sl5pe Час назад

    ਵਿਸ਼ਵਦੀਪ। ਸਂਚਾ। ਬੰਦਾ। ਹੈ। ੳਊਹ। ਹਰ। ਦੇਖੀ। ਨਾਲ। ਖੜਾ। ਹੈ। ਪੰਜਾਬ। ਲੈਵਲ। ਦੀ। ਗਂਲ। ਕਰਦਾ। ਹੈ

  • @tractorawalejatt5202
    @tractorawalejatt5202 Час назад

    Lakha bai jindabad❤❤

  • @darshansidhu6944
    @darshansidhu6944 Час назад

    ਨਵਾ ਪਰਧਾਨ ਬਨਣ ਨੂੰ ਲੈਕੇ ਜੋ ਵੀਡੀਓ ਬਣਾਈ ਹੈ ਜੇ ਉਸਦਾ ਨਾ ਹੀ ਨਹੀ ਲੈਣਾ ਤਾ ਫਿਰ ਵੀਡੀਓ ਸੁਨਣ ਵਾਲਿਆ ਦੇ ਪਲੇ ਕੀ ਪਵੇਗਾ।

  • @JassaGill-qx2et
    @JassaGill-qx2et Час назад

    Badal chor party

  • @iqbalsingh401
    @iqbalsingh401 Час назад

    Badlan ne punjab dee bhut lutt keeti hoi hai.pb daa bachyaa hee kujh nhi.😮

  • @jujharsingh6560
    @jujharsingh6560 Час назад

    ਜਿੰਨੇ ਇਕੱਠੇ ਹੋਏ ਨੇ ਜੇ ਇੱਕ ਇੱਕ ਦਰੱਖਤ ਲਾ ਦਿੰਦੇ ਕੁਦਰਤ ਨਾਲ ਖਿਲਵਾੜ ਨਾ ਕਰੋ

  • @sukhdipsaran6358
    @sukhdipsaran6358 Час назад

    Bai kush v khela hega tan tera channel bekau hi aa tu tatte chatt hi aa jardhu de jo tuc pehlan kisann dharne wich kita oh vadia c par jo jhadhu di sarkar banan ton baad kita oh dala pann hi aa

  • @user-rx4ro6es6m
    @user-rx4ro6es6m Час назад

    Good

  • @GGG-xo9ec
    @GGG-xo9ec Час назад

    ਢਿੱਲੋਂ ਸਾਹਿਬ, ਅਜ ਵੀ ਅਕਾਲੀ ਦਲ ਮਾਡਰਨ ਮਹੰਤਾਂ ਦੇ ਹੱਥਾਂ ਵਿੱਚ ਹੈ

  • @user-kl9vd7uy4t
    @user-kl9vd7uy4t Час назад

    Eh chagal banda saare challe hoye kartoosan nu asal akali dal dass riha. Jihde 2-2 ticktan lain khatir rus jande ne .akali dal da asal beda gark hi chandumajra,dhindsa,aur maluke ne hi kita.

  • @user-kh9gg4ju1i
    @user-kh9gg4ju1i Час назад

    ਮੁੱਖ ਮੰਤਰੀ ਕਾਂਗਰਸ ਦਾ,,, ਰਾਜਾ,,,

  • @harmandhillon6768
    @harmandhillon6768 Час назад

    All Akali leaders work under Amritpal through BJP which is more dangerous than past

  • @balrajsingh3940
    @balrajsingh3940 Час назад

    Bai lakha ta Bs apna smaj da Punjab nu ,ah saria da ohnu lgda pta nhi , bai ki Phla lakhe Nall pura nll cc pr Hun ah gll sun kk vdia nhi lgda

  • @BantSingh-sl5pe
    @BantSingh-sl5pe Час назад

    ਗਰੀਬ। ਹਰ। ਅਮੀਰ। ਤੇ। ਕਿਸਾਨਾ। ਨਾਲ। ਖੜਾ। ਹੈ। ਪਰ। ਅਮੀਰ। ਨਾਹੀ। ਰਾਜੇ। ਦੇ। ਵਿਆਹ। ਵਿਚ। ਗਰੀਬ। ਤੋ। ਅਮੀਰ। ਤਕ। ਜਾਦੇ। ਹਨ। ਜਦੋ। ਗਰੀਬ। ਦੀ। ਲੜਕੀ। ਦਾ। ਵਿਆਹ। ਸੀ। ਰਾਜੇ। ਨੂੰ। ਸਕਦਾ। ਦਿਤਾ। ਕਹਿੰਦੇ। ਹਨ। ਕਿ। ਰਾਜਾ। ਕਹਿੰਦਾ। ਮੇਰੀ। ਖੜ੍ਹਾ। ਲੈ। ਜਾਵੋ

  • @user-lo7uy6jz4x
    @user-lo7uy6jz4x Час назад

    Dhillon ji very intelligent paterkar

  • @p.s.dandiwal
    @p.s.dandiwal Час назад

    Bhut vadia video g

  • @p.s.dandiwal
    @p.s.dandiwal Час назад

    Major Rajasthani di awas bhut vadia c... Aaj v super hit aa... ♦♠♦

  • @SoniSingh-qm1uo
    @SoniSingh-qm1uo Час назад

    ਬਹੁਤ ਵਧੀਆ ਨਤੀਜੇ ਸਾਹਮਣੇ ਆਉਣ ਗੇ

  • @rajindersinghsudan2161
    @rajindersinghsudan2161 Час назад

    Without power these leaders are zero.Akali Dal is the only party which can counter the communal forces in India. Please search in Google .How 2nd Sikh Regiment captured Raja hill post in Poonch District from Pakistan in 1965

  • @RVC08
    @RVC08 Час назад

    ਆ ਜਿਹੜੇ ਕਹੀ ਜਾਂਦੇ ਨੇ ਬਾਦਲ ਕੀ ਨਾਲ ਲੈ ਗਿਆ ਕਮਲਿਓ ਪੰਜ ਵਾਰ ਮੁੱਖਮੰਤਰੀ ਬਣ ਗਿਆ ਜਿਉਂਦੇ ਜੀਅ ਹਕੂਮਤ ਕਰ ਗਿਆ ਹੋਰ ਕੀ ਚਾਹੀਦਾ..ਨਾਲ ਤਾ ਰਿਕਸ਼ੇਵਾਲਾ ਦਿਹਾੜੀਦਾਰ ਵੀ ਨਹੀ ਲੈਕੇ ਜਾਂਦਾ

  • @KulwinderKaur-ut3zv
    @KulwinderKaur-ut3zv 2 часа назад

    Bhaji bahut wadia kiha

  • @gurcharnsinghsamra8252
    @gurcharnsinghsamra8252 2 часа назад

    Bai tere nal aa hamesha gangster ta ganster he raho

  • @gurcharnsinghsamra8252
    @gurcharnsinghsamra8252 2 часа назад

    Bai tere nal aa lakha ta hil geya

  • @user-rp2bb1qz4m
    @user-rp2bb1qz4m 2 часа назад

    Sukhe amli nu bahar da rasta karo ji asli akaali dall walle jalandhar meeting wale

  • @user-kh9gg4ju1i
    @user-kh9gg4ju1i 2 часа назад

    ਪਿਆਰ ਵੀਰ ਜੀ,,,,, ਗੱਲਾਂ ਦੁਜੇ ਲਿਆ ਹੁੰਦੀ ਹੈ

  • @satgursingh7121
    @satgursingh7121 2 часа назад

    ਸੁਖਬੀਰ ਬਾਦਲ ਨੂ ਹਟਾਓ ਤਾ ਵੋਟਾ ਪਾਵਾਂਗੇ

  • @dharmSingh-ob1nr
    @dharmSingh-ob1nr 2 часа назад

    Bai sode wrge loka ne punjab da ਬੇੜਾ gark krta rukh ta vde honge pr hun kehta gurughar nu dene a eh akali dal ye bjp alya de bnde a yrr sharm krlo je ehni ankh a Himachal alya nu b kus bola jma fuddu lok a

  • @AmrikSingh-ig7bw
    @AmrikSingh-ig7bw 2 часа назад

    Yr ਅਗਰ ਕੋਈ video ya call recording ਹੈ ਤਾਂ ਦੱਸੋ, ਇੱਦਾ ਫਾਲਤੂ ਚ ਕਿਸੀ ਨੂੰ ਬਦਨਾਮ ਨਾ ਕਰੋ,

  • @rajwantsingh2523
    @rajwantsingh2523 2 часа назад

    ਲੱਖਾ ਸਰਕਾਰੂ ਹੈ।

  • @SukhvinderSingh-vm1yf
    @SukhvinderSingh-vm1yf 2 часа назад

    Lakha srahna, galt ਏ

  • @GurdeepSingh-ed7nj
    @GurdeepSingh-ed7nj 2 часа назад

    🙏🙏

  • @rajwantsingh2523
    @rajwantsingh2523 2 часа назад

    ਮੁਸ਼ਕਲ ਹੈ, ਬਦਲਣਾ ਸੁਖਬੀਰ ਸਿੰਘ ਬਾਦਲ ਨੂੰ,ਅੱਧੇ ਤਾਂ ਉਸ ਦੇ ਸਾਹਮਣੇ ਅੱਖਾਂ ਉਪਰ ਨਹੀਂ ਚੁਕਦੇ

  • @dharmSingh-ob1nr
    @dharmSingh-ob1nr 2 часа назад

    ਲੱਖਾ ਸਿਧਾਣਾ ਤਾਂ ਕੱਲਾ ਵੀ ਆਜੂ ਬੱਸ ਤੁਸੀ ਨਾ ਭਜਿਓ ਬੀਜੇਪੀ ਅਲਿਓ ਫੇਰ ਪੁਲਿਸ ਦਾ ਸਹਾਰਾ ਲੈਣਾ ਹੁਨੋ ਜਿਹੜਾ ਕੋਈ ਪੰਜਾਬ ਦੀ ਗੱਲ ਕਰਦੀ ਉਹ ਅਕਾਲੀ ਦਲ ਤੇ ਇਹਨਾ ਬੀਜੇਪੀ ਅਲਿਆ ਨੂੰ ਬੁਰਾ ਲਗਦਾ ਤੁਸੀ ਲੱਖੇ ਦੇ ਕਿਰਦਾਰ ਐਵੇਂ ਨਹੀਂ ਖਰਾਬ ਕਰ ਸਕਦੇ😂

  • @VicvetPharma
    @VicvetPharma 2 часа назад

    Good job

  • @swaransinghsekhon4836
    @swaransinghsekhon4836 2 часа назад

    Good views thanks

  • @jobansingh5189
    @jobansingh5189 2 часа назад

    Tu mama kyu dari Jana dukki da Banda lakha

  • @user-dx1rk2gl3p
    @user-dx1rk2gl3p 2 часа назад

    Paisa paisa.paisa.

  • @harmitsingh3753
    @harmitsingh3753 2 часа назад

    ਢਿੱਲੋਂ ਸਾਹਿਬ ਅੱਜ ਪੰਜਾਬੀਆਂ ਨੂੰ ਇਤਰਾਜ਼ ਬਾਦਲ ਪਰਿਵਾਰ ਤੋਂ ਹੈ ਨਾ ਕਿ ਅਕਾਲੀ ਦਲ ਤੋਂ ਪ੍ਰੰਤੂ ਸੁਖਬੀਰ ਬਾਦਲ ਦੇ ਸਲਾਹਕਾਰ ਉਸ ਮੌਕੇ ਦੀ ਉਡੀਕ ਵਿੱਚ ਹਨ ਜਦੋਂ ਅਕਾਲੀ ਦਲ ਇੱਕ ਵੀ ਸੀਟ ਨਾ ਜਿੱਤ ਸਕਿਆ

  • @varindersingh4167
    @varindersingh4167 2 часа назад

    ਬਿਲਕੁਲ ਸੱਚ